ਅਲਫ਼ਾਜ਼ ਦੀਆਂ ਵਾਰਤਕਾਂ ਸਮਾਜ, ਸਾਹਿਤ, ਮਨੁੱਖੀ ਮਨੋਵਿਗਿਆਨ, ਪ੍ਰਵਾਸ, ਸੱਭਿਆਚਾਰ ਅਤੇ ਸਮਕਾਲੀ ਸਰੋਕਾਰਾਂ ਨੂੰ ਸੰਵੇਦਨਸ਼ੀਲ ਅਤੇ ਯਥਾਰਥਵਾਦੀ ਢੰਗ ਨਾਲ ਪੇਸ਼ ਕਰਦੀਆਂ ਹਨ। ਇੱਥੇ ਤੁਸੀਂ ਪ੍ਰਕਾਸ਼ਿਤ ਅਤੇ ਚਰਚਿਤ ਵਾਰਤਕਾਂ ਦਾ ਅਧਿਕਾਰਕ ਸੰਗ੍ਰਹਿ ਪੜ੍ਹ ਸਕਦੇ ਹੋ।
ਹੇਠਾਂ ਦਿੱਤੀਆਂ ਵਾਰਤਕਾਂ ਅਲਫ਼ਾਜ਼ ਦੀਆਂ ਚੁਣੀਂਦੀਆਂ ਅਤੇ ਪਾਠਕਾਂ ਵੱਲੋਂ ਸਰਾਹੀਆਂ ਗਈਆਂ ਰਚਨਾਵਾਂ ਹਨ। ਹਰ ਵਾਰਤਕ ਆਪਣੇ ਵਿਸ਼ੇ, ਵਿਚਾਰ ਅਤੇ ਸ਼ੈਲੀ ਕਰਕੇ ਵੱਖਰੀ ਪਛਾਣ ਰੱਖਦੀ ਹੈ।
ਲਿਖਣਾ ਮੈਨੂੰ ਬਚਪਨ ਤੋਂ ਹੀ ਆਕਰਸ਼ਿਤ ਕਰਦਾ ਰਿਹਾ ਹੈ। ਪਰ ਲੇਖਕ ਬਣਨ ਬਾਰੇ ਕਦੇ ਵੀ ਨਹੀਂ ਸੋਚਿਆ ਸੀ। ਗੀਤ ਜ਼ਰੂਰ ਲਿਖੇ ਸਨ, ਪਰ ਕਹਾਣੀ ਮੇਰੇ ਲਈ ਹਮੇਸ਼ਾ ਦੂਰ ਦੀ ਕੌਡੀ ਸੀ।
📝 ਪੂਰੀ ਵਾਰਤਕ ਪੜ੍ਹੋਪਿਤਾ ਦੇ ਪਿਆਰ, ਉਹਨਾਂ ਦੀ ਸਾਦਗੀ ਅਤੇ ਇੱਕ ਜੋੜੇ ਬੂਟਾਂ ਨਾਲ ਜੁੜੀਆਂ ਅਮਿੱਟ ਯਾਦਾਂ ਨੂੰ ਬਿਆਨ ਕਰਦੀ ਭਾਵਨਾਤਮਕ ਵਾਰਤਕ।
📝 ਪੂਰੀ ਵਾਰਤਕ ਪੜ੍ਹੋਬਚਪਨ ਦੀ ਇੱਕ ਹਾਸਿਆਂ ਭਰੀ ਯਾਦ, ਜਿਸ ਵਿੱਚ ਨਾਦਾਨੀ, ਸ਼ਰਾਰਤ ਅਤੇ ਇੱਕ ਨੀਲੇ ਕੈਂਟਰ ਨਾਲ ਜੁੜੀ ਅਭੁੱਲ ਘਟਨਾ ਨੂੰ ਰੌਚਕ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ।
📝 ਪੂਰੀ ਵਾਰਤਕ ਪੜ੍ਹੋਬਲੋਚਿਸਤਾਨ ਦੇ ਸੰਘਰਸ਼, ਕਬੀਲਈ ਅਣਖ, ਸਾਮਰਾਜੀ ਵਿਸਾਹਘਾਤ ਅਤੇ ਆਜ਼ਾਦੀ ਦੀ ਲੜਾਈ ਨੂੰ ਕੇਂਦਰ ਬਣਾਉਂਦੀ ਵਿਸਤ੍ਰਿਤ ਵਾਰਤਕ।
📖 ਵੇਰਵਾ ਪੜ੍ਹੋਡਿਜ਼ੀਟਲ ਯੁੱਗ, ਬਦਲ ਰਹੀਆਂ ਪਾਠਕ ਰੁਚੀਆਂ ਅਤੇ ਪੰਜਾਬੀ ਕਹਾਣੀ ਦੇ ਵਰਤਮਾਨ ਤੇ ਭਵਿੱਖ ਬਾਰੇ ਇੱਕ ਵਿਚਾਰ-ਉਤੇਜਕ ਵਾਰਤਕ।
📝 ਪੂਰੀ ਵਾਰਤਕ ਪੜ੍ਹੋਡਰਾਇਵਰੀ ਨਾਲ ਜੁੜੀਆਂ ਯਾਦਾਂ, ਇੱਕ ਤਜਰਬੇਕਾਰ ਟਰੱਕ ਡਰਾਈਵਰ ਦੀਆਂ ਗੱਲਾਂ ਅਤੇ ਸੜਕਾਂ ਨਾਲ ਜੁੜੇ ਜੀਵਨ ਨੂੰ ਬਿਆਨ ਕਰਦੀ ਰੌਚਕ ਵਾਰਤਕ।
📝 ਪੂਰੀ ਵਾਰਤਕ ਪੜ੍ਹੋਕਿਤਾਬ ਖਾਮੋਸ਼ ਖੇਤਾਂ ਦੀ ਹੂਕ ਦੇ ਮੂਹਰਲੇ ਪੰਨੇ 'ਤੇ ਪ੍ਰਕਾਸ਼ਿਤ ਲੇਖ, ਜਿਸ ਵਿੱਚ ਕਿਤਾਬ ਦੀ ਸਿਰਜਣਾ ਅਤੇ ਲੇਖਕ ਦੇ ਨਿੱਜੀ ਵਿਚਾਰ ਦਰਜ ਹਨ।
📝 ਪੂਰੀ ਵਾਰਤਕ ਪੜ੍ਹੋਕਹਾਣੀ ਦੇ ਪਾਤਰਾਂ ਦੀ ਸਿਰਜਣਾ, ਯਥਾਰਥ, ਕਲਪਨਾ ਅਤੇ ਲੇਖਕ ਦੇ ਅਨੁਭਵਾਂ ਬਾਰੇ ਇੱਕ ਵਿਚਾਰ-ਪ੍ਰਧਾਨ ਵਾਰਤਕ।
📝 ਪੂਰੀ ਵਾਰਤਕ ਪੜ੍ਹੋਬਚਪਨ ਦੀ ਇੱਕ ਸੱਚੀ, ਹਾਸ-ਰਸ ਭਰੀ ਅਤੇ ਯਾਦਗਾਰ ਘਟਨਾ, ਜਿਸ ਵਿੱਚ ਪਰਿਵਾਰਕ ਸੰਸਕਾਰ, ਸ਼ਰਾਰਤ ਅਤੇ ਦਾਦੇ-ਦਾਦੀ ਦੇ ਪਿਆਰ ਦੀ ਨਿੱਘੀ ਛੋਹ ਮਹਿਸੂਸ ਹੁੰਦੀ ਹੈ।
📝 ਪੂਰੀ ਵਾਰਤਕ ਪੜ੍ਹੋਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਅਤਰਜੀਤ ਨਾਲ ਪਹਿਲੀ ਮੁਲਾਕਾਤ, ਉਨ੍ਹਾਂ ਦੀ ਸਾਹਿਤ ਪ੍ਰਤੀ ਲਗਨ ਅਤੇ ਇੱਕ ਵਿਦਿਆਰਥੀ ਦੀਆਂ ਯਾਦਾਂ ਨੂੰ ਸਾਂਭਦੀ ਵਾਰਤਕ।
📝 ਪੂਰੀ ਵਾਰਤਕ ਪੜ੍ਹੋਗੁਰਮੀਤ ਕੜਿਆਲਵੀ ਦੀ ਬੇਬਾਕ ਸ਼ਖ਼ਸੀਅਤ, ਸਾਹਿਤਕ ਸਫ਼ਰ ਅਤੇ ਨਿੱਜੀ ਯਾਦਾਂ ਨੂੰ ਪੇਸ਼ ਕਰਦੀ ਇੱਕ ਪ੍ਰਭਾਵਸ਼ਾਲੀ ਵਾਰਤਕ।
📝 ਪੂਰੀ ਵਾਰਤਕ ਪੜ੍ਹੋਆਲੋਚਕ ਪਰਮਜੀਤ ਪਟਿਆਲਾ ਦੀ ਸਾਹਿਤਕ ਦ੍ਰਿਸ਼ਟੀ, ਸ਼ਖ਼ਸੀਅਤ ਅਤੇ ਪੰਜਾਬੀ ਸਾਹਿਤ ਵਿੱਚ ਉਨ੍ਹਾਂ ਦੇ ਯੋਗਦਾਨ ਬਾਰੇ ਇੱਕ ਲੇਖ-ਚਿੱਤਰ।
📝 ਪੂਰੀ ਵਾਰਤਕ ਪੜ੍ਹੋਪ੍ਰੋ. ਐਚ. ਐਸ. ਡਿੰਪਲ ਦੀ ਸ਼ਖ਼ਸੀਅਤ, ਉਨ੍ਹਾਂ ਦੇ ਗਿਆਨ, ਵਕਤ੍ਰਿਤਾ, ਪੜ੍ਹਨ-ਲਿਖਣ ਦੀ ਵਿਲੱਖਣ ਰੁਚੀ ਅਤੇ ਪੰਜਾਬੀ ਸਾਹਿਤਕ ਜਗਤ ਵਿੱਚ ਉਨ੍ਹਾਂ ਦੇ ਪ੍ਰਭਾਵ ਬਾਰੇ ਇੱਕ ਲੇਖ-ਚਿੱਤਰ।
📝 ਪੂਰੀ ਵਾਰਤਕ ਪੜ੍ਹੋਪਿੰਡ ਦੇ ਇੱਕ ਵਿਲੱਖਣ ਅਤੇ ਰਹੱਸਮਈ ਕਿਰਦਾਰ ਦੀਆਂ ਯਾਦਾਂ ਨੂੰ ਸਾਂਭਦੀ ਅਣਪ੍ਰਕਾਸ਼ਿਤ ਵਾਰਤਕ, ਜੋ ਬਚਪਨ ਦੀਆਂ ਯਾਦਾਂ ਅਤੇ ਮਨੁੱਖੀ ਸੁਭਾਅ ਦੇ ਕਈ ਰੰਗ ਪੇਸ਼ ਕਰਦੀ ਹੈ।
📝 ਪੂਰੀ ਵਾਰਤਕ ਪੜ੍ਹੋਪੰਜਾਬੀ ਸਿਨੇਮਾ ਦੇ ਅਮਰ ਖਲਨਾਇਕ 'ਘੁੱਕਰ' ਨੂੰ ਜੀਵੰਤ ਕਰਨ ਵਾਲੇ ਗੁਰਚਰਨ ਪੋਹਲੀ ਦੀ ਜ਼ਿੰਦਗੀ, ਸੰਘਰਸ਼ ਅਤੇ ਅਦਾਕਾਰੀ ਦੇ ਸਫ਼ਰ ਬਾਰੇ ਵਿਸ਼ੇਸ਼ ਲੇਖ।
📝 ਪੂਰੀ ਵਾਰਤਕ ਪੜ੍ਹੋਰਾਜਪ੍ਰੀਤ ਕੌਰ ਬੈਨੀਪਾਲ ਦੇ ਕਹਾਣੀ ਸੰਗ੍ਰਹਿ ‘ਕਬਰਾਂ ਵਿੱਚ ਉੱਗੇ ਫੁੱਲ’ ਦੀ ਆਲੋਚਨਾਤਮਕ ਪੜਚੋਲ।
📝 ਪੂਰੀ ਵਾਰਤਕ ਪੜ੍ਹੋਸਤਬੀਰ ਅਮਰਜੀਤ ਦਾ ਨਾਵਲ ‘ਕਮਾਲ ਦਾ ਆਦਮ’ ਦੀ ਆਲੋਚਨਾਤਮਕ ਪੜਚੋਲ।
📝 ਪੂਰੀ ਵਾਰਤਕ ਪੜ੍ਹੋਮੁਗ਼ਲ ਬਾਦਸ਼ਾਹ ਜਹੀਰ ਉਦ ਦੀਨ ਮੁਹੰਮਦ ਬਾਬਰ ਦੀ ਸਵੈ ਜੀਵਨੀ ‘ਬਾਬਰਨਾਮਾ’ ਦੀ ਆਲੋਚਨਾਤਮਕ ਪੜਚੋਲ।
📝 ਪੂਰੀ ਵਾਰਤਕ ਪੜ੍ਹੋਬਲਬੀਰ ਪਰਵਾਨਾ ਦੀ ਕਿਤਾਬ ‘ਸਭ ਤੋਂ ਉਦਾਸ ਇਬਾਰਤ’ ਦੀ ਆਲੋਚਨਾਤਮਕ ਪੜਚੋਲ।
📝 ਪੂਰੀ ਵਾਰਤਕ ਪੜ੍ਹੋਅਜੋਕੇ ਰਿਸ਼ਤਿਆਂ ਦੇ ਸੰਦਰਭ ਵਿੱਚ ‘ਜੋੜੀਆਂ ਜੱਗ ਥੋੜ੍ਹੀਆਂ’ ਖੋਜ ਭਰਪੂਰ ਲ਼ੇਖ।
📝 ਪੂਰੀ ਵਾਰਤਕ ਪੜ੍ਹੋਪ੍ਰੇਮ ਮਾਨ ਦੇ ਕਹਾਣੀ ਸੰਗ੍ਰਹਿ ‘ਅਜੇ ਧੁੱਪ ਨਿੱਘੀ ਨਹੀਂ’ ਦੀ ਆਲੋਚਨਾਤਮਕ ਪੜਤਾਲ।
📝 ਪੂਰੀ ਵਾਰਤਕ ਪੜ੍ਹੋਅਲਫ਼ਾਜ਼ ਦੀ ਨਵੀ ਵਾਰਤਕ ਅਤੇ ਸਾਹਿਤਕ ਲੇਖ ਸਮੇਂ-ਸਮੇਂ ਇਸ ਸੰਗ੍ਰਹਿ ਵਿੱਚ ਸ਼ਾਮਲ ਕੀਤੇ ਜਾਂਦੇ ਰਹਿਣਗੇ। ਨਵੀਂ ਪ੍ਰਕਾਸ਼ਿਤ ਹਰ ਰਚਨਾ ਦਾ ਆਪਣਾ ਵੱਖਰਾ ਪੇਜ ਹੋਵੇਗਾ, ਜਿਸ ਨੂੰ ਤੁਸੀਂ ਆਸਾਨੀ ਨਾਲ ਪੜ੍ਹ ਸਕੋਗੇ।
ਹੋਰ ਮੌਲਿਕ ਵਾਰਤਕਾਂ, ਯਾਦਾਂ, ਸਾਹਿਤਕ ਲੇਖ ਅਤੇ ਸਮਕਾਲੀ ਵਿਸ਼ਿਆਂ ਉੱਤੇ ਲਿਖੀਆਂ ਰਚਨਾਵਾਂ ਜਲਦੀ ਹੀ ਇਸ ਪੰਨੇ 'ਤੇ ਸ਼ਾਮਲ ਕੀਤੀਆਂ ਜਾਣਗੀਆਂ।
Coming Soon'ਰਾਗ', 'ਹੁਣ', 'ਊੜਾ', 'ਤਾਸਮਨ', 'ਸਮਕਾਲੀ ਸਾਹਿਤ', 'ਲੋਅ' ਅਤੇ ਹੋਰ ਸਾਹਿਤਕ ਰਸਾਲਿਆਂ ਵਿੱਚ ਪ੍ਰਕਾਸ਼ਿਤ ਵਾਰਤਕ ਵੀ ਸਮੇਂ-ਸਮੇਂ ਇਸ ਵੈੱਬਸਾਈਟ 'ਤੇ ਜੋੜੀਆਂ ਜਾਂਦੀਆਂ ਰਹਿਣਗੀਆਂ।
ਜਲਦ ਆ ਰਿਹਾ ਹੈਜੇ ਤੁਹਾਨੂੰ ਅਲਫ਼ਾਜ਼ ਦੀ ਵਾਰਤਕ ਪਸੰਦ ਆਈ ਹੈ ਤਾਂ ਤੁਸੀਂ ਉਨ੍ਹਾਂ ਦੀਆਂ ਕਹਾਣੀਆਂ, ਕਿਤਾਬਾਂ ਅਤੇ ਹੋਰ ਸਾਹਿਤਕ ਰਚਨਾਵਾਂ ਵੀ ਪੜ੍ਹ ਸਕਦੇ ਹੋ। ਨਵੀਂ ਸਮੱਗਰੀ ਨਿਯਮਿਤ ਤੌਰ 'ਤੇ ਵੈੱਬਸਾਈਟ ਉੱਤੇ ਜੋੜੀ ਜਾਂਦੀ ਰਹਿੰਦੀ ਹੈ।
ਤੁਹਾਡਾ ਪਿਆਰ, ਵਿਸ਼ਵਾਸ ਅਤੇ ਹੌਸਲਾ ਹੀ ਮੇਰੀ ਲਿਖਤ ਦੀ ਅਸਲ ਤਾਕਤ ਹੈ। ਹਰ ਵਾਰਤਕ ਨੂੰ ਸਮਾਂ ਦੇ ਕੇ ਪੜ੍ਹਨ ਅਤੇ ਆਪਣੇ ਵਿਚਾਰ ਸਾਂਝੇ ਕਰਨ ਲਈ ਤਹਿ ਦਿਲੋਂ ਧੰਨਵਾਦ।