ਸਾਹਿਤਕ ਸਮਾਗਮਾਂ, ਪੁਸਤਕ ਲੋਕ ਅਰਪਣ, ਇੰਟਰਵਿਊ, ਰੂ-ਬ-ਰੂ ਪ੍ਰੋਗਰਾਮ, ਲੈਕਚਰ, ਕਿਤਾਬਾਂ, ਮੀਡੀਆ ਅਤੇ ਹੋਰ ਸਾਹਿਤਕ ਗਤੀਵਿਧੀਆਂ ਲਈ ਅਲਫ਼ਾਜ਼ ਨਾਲ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।
ਸਾਹਿਤਕ ਸਮਾਗਮਾਂ, ਪੁਸਤਕ ਲੋਕ ਅਰਪਣ, ਰੂ-ਬ-ਰੂ ਪ੍ਰੋਗਰਾਮ, ਇੰਟਰਵਿਊ, ਲੈਕਚਰ, ਮੀਡੀਆ ਸੰਵਾਦ ਜਾਂ ਹੋਰ ਸਾਹਿਤਕ ਗਤੀਵਿਧੀਆਂ ਲਈ ਹੇਠਾਂ ਦਿੱਤੇ ਮਾਧਿਅਮਾਂ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਕਲਮੀ ਨਾਮ : ਅਲਫ਼ਾਜ਼
ਡਾਕੂਮੈਂਟ ਨਾਮ : ਪਵਿੱਤਰਪਾਲ ਸਿੰਘ
ਪਤਾ : ਪਿੰਡ ਤੇ ਡਾਕਖਾਨਾ ਕੋਟ ਕਰੋੜ੍ਹ ਕਲ੍ਹਾਂ, ਤਹਿਸੀਲ ਤੇ ਜ਼ਿਲ੍ਹਾ ਫ਼ਿਰੋਜ਼ਪੁਰ (ਪੰਜਾਬ) – 142060
ਜਨਮ ਸਥਾਨ : ਕੋਟ ਈਸੇ ਖਾਂ, ਪੰਜਾਬ
ਈਮੇਲ : 83alfaaz@gmail.com
ਵਿਕਲਪਿਕ ਈਮੇਲ : pavimann5@gmail.com
Official Website : alfazwriter.com
ਜੇ ਤੁਸੀਂ ਕਿਸੇ ਸਾਹਿਤਕ ਸਮਾਗਮ, ਪੁਸਤਕ ਲੋਕ ਅਰਪਣ, ਇੰਟਰਵਿਊ, ਲੈਕਚਰ, ਰੂ-ਬ-ਰੂ ਪ੍ਰੋਗਰਾਮ, ਕਿਤਾਬਾਂ ਜਾਂ ਹੋਰ ਕਿਸੇ ਵੀ ਵਿਸ਼ੇ ਲਈ ਸੰਪਰਕ ਕਰਨਾ ਚਾਹੁੰਦੇ ਹੋ ਤਾਂ ਹੇਠਾਂ ਦਿੱਤਾ ਫਾਰਮ ਭਰੋ। ਤੁਹਾਡਾ ਸੁਨੇਹਾ ਸਿੱਧਾ ਸਾਡੇ ਕੋਲ ਪਹੁੰਚ ਜਾਵੇਗਾ।
ਅਲਫ਼ਾਜ਼ ਸਮਕਾਲੀ ਪੰਜਾਬੀ ਕਹਾਣੀ ਦੇ ਉੱਭਰਦੇ ਸਰਗਰਮ ਨੌਜਵਾਨ ਕਹਾਣੀਕਾਰ, ਲੇਖਕ ਅਤੇ ਸੰਪਾਦਕ ਹਨ। ਉਨ੍ਹਾਂ ਦੀਆਂ ਰਚਨਾਵਾਂ ਮਨੁੱਖੀ ਮਨੋਵਿਗਿਆਨ, ਪੇਂਡੂ ਜੀਵਨ, ਡਿਜੀਟਲ ਦੌਰ, ਪ੍ਰਵਾਸ, ਸਮਾਜਿਕ ਸਰੋਕਾਰਾਂ ਅਤੇ ਬਦਲਦੇ ਰਿਸ਼ਤਿਆਂ ਨੂੰ ਸੰਵੇਦਨਸ਼ੀਲ ਅਤੇ ਯਥਾਰਥਵਾਦੀ ਢੰਗ ਨਾਲ ਪੇਸ਼ ਕਰਦੀਆਂ ਹਨ।
ਉਨ੍ਹਾਂ ਦਾ ਮੌਲਿਕ ਕਹਾਣੀ ਸੰਗ੍ਰਹਿ ‘ਛਲਾਵਿਆਂ ਦੀ ਰੁੱਤ’ ਪਾਠਕਾਂ ਵੱਲੋਂ ਭਰਵਾਂ ਹੁੰਗਾਰਾ ਪ੍ਰਾਪਤ ਕਰ ਚੁੱਕਾ ਹੈ। ਇਸ ਤੋਂ ਇਲਾਵਾ ‘ਖਾਮੋਸ਼ ਖੇਤਾਂ ਦੀ ਹੂਕ’ ਵਰਗੇ ਸੰਪਾਦਿਤ ਕਹਾਣੀ ਸੰਗ੍ਰਹਿ ਰਾਹੀਂ ਵੀ ਉਹ ਪੰਜਾਬੀ ਸਾਹਿਤ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ।
ਲਿਖਣ ਮੇਰਾ ਇਸ਼ਕ ਪਲੇਠਾ,
ਕਲਮਾਂ ਦੇ ਨਾਲ ਯਾਰੀ।
ਮੈਂ ਸ਼ਬਦਾਂ ਨੂੰ ਕਰਾਂ ਮੁਹੱਬਤ,
ਬਣਿਆ ਫਿਰਾਂ ਲਿਖਾਰੀ।
ਉੱਠਦੇ ਜਦ ਜਜ਼ਬਾਤਾਂ ਨੂੰ ਮੈਂ,
ਵਰਕਿਆਂ ਵਿੱਚ ਜਿਉਵਾਂ।
ਨਾਲ ਹਵਾਵਾਂ ਉੱਡਿਆ ਫਿਰਦਾ,
ਕੁਦਰਤ ਨੇੜੇ ਹੋਵਾਂ।
ਭਾਵੇਂ ਭੀੜ 'ਚ ਤੁਰਦਾ ਏ ਪਵੀ,
ਪਰ ਖਿਆਲਾਂ ਵਿੱਚ ਉਡਾਰੀ।
ਲਿਖਣ ਮੇਰਾ ਇਸ਼ਕ ਪਲੇਠਾ,
ਕਲਮਾਂ ਦੇ ਨਾਲ ਯਾਰੀ।
ਅਲਫ਼ਾਜ਼ ਦੀਆਂ ਨਵੀਆਂ ਕਹਾਣੀਆਂ, ਵਾਰਤਕਾਂ, ਕਿਤਾਬਾਂ, ਸਾਹਿਤਕ ਸਮਾਗਮਾਂ, ਰੂ-ਬ-ਰੂ ਪ੍ਰੋਗਰਾਮਾਂ ਅਤੇ ਹੋਰ ਅਪਡੇਟ ਲਈ Official Website ਅਤੇ ਸੋਸ਼ਲ ਮੀਡੀਆ ਨਾਲ ਜੁੜੇ ਰਹੋ।
ਇਸ ਵੈੱਬਸਾਈਟ 'ਤੇ ਅਲਫ਼ਾਜ਼ ਦੀਆਂ ਕਿਤਾਬਾਂ, ਕਹਾਣੀਆਂ, ਵਾਰਤਕਾਂ, ਸਾਹਿਤਕ ਸਮਾਗਮਾਂ, ਸਨਮਾਨਾਂ ਅਤੇ ਹੋਰ ਨਵੀਆਂ ਜਾਣਕਾਰੀਆਂ ਨਿਯਮਿਤ ਤੌਰ 'ਤੇ ਅਪਡੇਟ ਕੀਤੀਆਂ ਜਾਂਦੀਆਂ ਹਨ।
ਅਲਫ਼ਾਜ਼ ਦੀ Official Website 'ਤੇ ਆਉਣ ਲਈ ਤੁਹਾਡਾ ਤਹਿ ਦਿਲੋਂ ਧੰਨਵਾਦ। ਤੁਹਾਡਾ ਪਿਆਰ, ਸੁਝਾਅ ਅਤੇ ਹੌਸਲਾ ਹੀ ਨਵੀਆਂ ਰਚਨਾਵਾਂ ਦੀ ਪ੍ਰੇਰਣਾ ਹੈ। ਉਮੀਦ ਹੈ ਕਿ ਇਹ ਵੈੱਬਸਾਈਟ ਤੁਹਾਨੂੰ ਅਲਫ਼ਾਜ਼ ਦੀਆਂ ਕਿਤਾਬਾਂ, ਕਹਾਣੀਆਂ, ਵਾਰਤਕਾਂ ਅਤੇ ਸਾਹਿਤਕ ਸਰਗਰਮੀਆਂ ਨਾਲ ਹਮੇਸ਼ਾ ਜੋੜੀ ਰੱਖੇਗੀ।
ਜੇ ਤੁਸੀਂ ਕੋਈ ਸੁਝਾਅ ਦੇਣਾ ਚਾਹੁੰਦੇ ਹੋ, ਕਿਸੇ ਕਿਤਾਬ ਬਾਰੇ ਆਪਣੀ ਰਾਏ ਸਾਂਝੀ ਕਰਨੀ ਚਾਹੁੰਦੇ ਹੋ ਜਾਂ ਕਿਸੇ ਸਾਹਿਤਕ ਪ੍ਰੋਗਰਾਮ ਲਈ ਸੱਦਾ ਦੇਣਾ ਚਾਹੁੰਦੇ ਹੋ ਤਾਂ ਬੇਝਿਜਕ ਸੰਪਰਕ ਕਰੋ।