ਇਸ ਪੰਨੇ 'ਤੇ ਅਲਫ਼ਾਜ਼ ਦੀਆਂ ਪ੍ਰਕਾਸ਼ਿਤ, ਸੰਪਾਦਿਤ ਅਤੇ ਆਉਣ ਵਾਲੀਆਂ ਪੰਜਾਬੀ ਕਿਤਾਬਾਂ ਦੀ ਜਾਣਕਾਰੀ ਉਪਲਬਧ ਹੈ। ਇੱਥੇ ਤੁਸੀਂ ਹਰ ਕਿਤਾਬ ਦਾ ਸੰਖੇਪ ਵੇਰਵਾ, ਪ੍ਰਕਾਸ਼ਨ ਜਾਣਕਾਰੀ, ਕੀਮਤ, ਖਰੀਦਣ ਦਾ ਤਰੀਕਾ ਅਤੇ ਹੋਰ ਲੋੜੀਂਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ।
ਇਨ੍ਹਾਂ ਰਚਨਾਵਾਂ ਵਿੱਚ ਮਨੁੱਖੀ ਮਨੋਵਿਗਿਆਨ, ਸਮਾਜਿਕ ਸਰੋਕਾਰ, ਪੇਂਡੂ ਜੀਵਨ, ਪ੍ਰਵਾਸ ਅਤੇ ਬਦਲਦੇ ਸਮੇਂ ਦੇ ਵੱਖ-ਵੱਖ ਪੱਖਾਂ ਨੂੰ ਕਹਾਣੀ ਰੂਪ ਵਿੱਚ ਪੇਸ਼ ਕੀਤਾ ਗਿਆ ਹੈ।
ਕਿਸਮ : ਮੌਲਿਕ ਪੰਜਾਬੀ ਕਹਾਣੀ ਸੰਗ੍ਰਹਿ
ISBN : 978-93-49245-07-5
ਪਬਲਿਸ਼ਰ : Café World Publication
ਭਾਸ਼ਾ : ਪੰਜਾਬੀ
ਪੰਨੇ : 182
ਪਹਿਲਾ ਐਡੀਸ਼ਨ : 2024
ਦੂਜਾ ਐਡੀਸ਼ਨ : 2025
ਤੀਜਾ ਐਡੀਸ਼ਨ : ਜਨਵਰੀ 2026
ਕੀਮਤ : ₹250
📚 ਹੁਣੇ ਖ਼ਰੀਦੋ – ₹250 📖 ਹੋਰ ਜਾਣਕਾਰੀ
QR Scan ਕਰਕੇ ਭੁਗਤਾਨ ਕਰੋ
ਕਿਸਮ : ਸੰਪਾਦਿਤ ਕਹਾਣੀ ਸੰਗ੍ਰਹਿ
ਪਬਲਿਸ਼ਰ : People's Forum, ਬਰਗਾੜੀ
ਪ੍ਰਕਾਸ਼ਨ : ਜਨਵਰੀ 2026
ਕੀਮਤ : ₹250
📚 ਹੁਣੇ ਖ਼ਰੀਦੋ – ₹250 📖 ਹੋਰ ਜਾਣਕਾਰੀ
QR Scan ਕਰਕੇ ਭੁਗਤਾਨ ਕਰੋ
ਕਿਸਮ : ਮੌਲਿਕ ਪੰਜਾਬੀ ਕਹਾਣੀ ਸੰਗ੍ਰਹਿ
ਸਥਿਤੀ : ਛਪਾਈ ਅਧੀਨ
📖 Coming Soon
ਪ੍ਰੀ -ਆਰਡਰ ਲਈ ਤੁਸੀ ਮੈਸਜ ਕਰ ਸਕਦੇ ੳ ।ਇਸ ਕਿਤਾਬ ਬਾਰੇ ਹੋਰ ਵਿਸਥਾਰਿਤ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ।
ਕਿਸਮ : ਸੰਪਾਦਿਤ ਕਹਾਣੀ ਸੰਗ੍ਰਹਿ
ਸਥਿਤੀ : ਛਪਾਈ ਅਧੀਨ
📖 Coming Soon
ਇਹ ਕਿਤਾਬ ਜਲਦੀ ਪਾਠਕਾਂ ਲਈ ਉਪਲਬਧ ਹੋਵੇਗੀ।ਪ੍ਰੀ -ਆਰਡਰ ਲਈ ਤੁਸੀ ਮੈਸਜ ਕਰ ਸਕਦੇ ੳ
ਅਲਫ਼ਾਜ਼ ਦੀਆਂ ਪ੍ਰਕਾਸ਼ਿਤ, ਸੰਪਾਦਿਤ ਅਤੇ ਆਉਣ ਵਾਲੀਆਂ ਕਿਤਾਬਾਂ ਦੇ ਮੁੱਖ ਸੰਸਕਰਣ।
ਮੌਲਿਕ ਪੰਜਾਬੀ ਕਹਾਣੀ ਸੰਗ੍ਰਹਿ
ਪਹਿਲਾ ਐਡੀਸ਼ਨ • 2024
ਵਿਸ਼ੇਸ਼ ਸੰਸਕਰਣ
ਕੁਕਨਸ ਪ੍ਰਕਾਸ਼ਨ
ਤੀਜਾ ਐਡੀਸ਼ਨ
Café World Publication
ਸੰਪਾਦਿਤ ਕਹਾਣੀ ਸੰਗ੍ਰਹਿ
People's Forum, ਬਰਗਾੜੀ
ਸੰਪਾਦਿਤ ਕਹਾਣੀ ਸੰਗ੍ਰਹਿ
ਛਪਾਈ ਅਧੀਨ
Coming Soon
ਨਵੀਂ ਮੌਲਿਕ ਕਿਤਾਬ ਬਾਰੇ ਜਾਣਕਾਰੀ ਜਲਦੀ ਸਾਂਝੀ ਕੀਤੀ ਜਾਵੇਗੀ।
ਇਸ ਭਾਗ ਵਿੱਚ ਅਲਫ਼ਾਜ਼ ਦੀਆਂ ਕਿਤਾਬਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ ਹੈ। ਨਵੇਂ ਐਡੀਸ਼ਨ, ਆਨਲਾਈਨ ਲਿੰਕ ਅਤੇ ਹੋਰ ਜਾਣਕਾਰੀ ਸਮੇਂ-ਸਮੇਂ 'ਤੇ ਅਪਡੇਟ ਕੀਤੀ ਜਾਂਦੀ ਰਹੇਗੀ।
ਕਿਸਮ : ਮੌਲਿਕ ਪੰਜਾਬੀ ਕਹਾਣੀ ਸੰਗ੍ਰਹਿ
ਲੇਖਕ : ਅਲਫ਼ਾਜ਼ (ਪਵਿੱਤਰਪਾਲ ਸਿੰਘ)
ISBN : 978-93-49245-07-5
ਭਾਸ਼ਾ : ਪੰਜਾਬੀ
ਪੰਨੇ : 182
ਪਬਲਿਸ਼ਰ : Café World Publication
ਕੀਮਤ : ₹250
ਵੇਰਵਾ :
'ਛਲਾਵਿਆਂ ਦੀ ਰੁੱਤ' ਮਨੁੱਖੀ ਮਨੋਵਿਗਿਆਨ, ਪੇਂਡੂ ਜੀਵਨ, ਡਿਜੀਟਲ ਦੌਰ, ਪ੍ਰਵਾਸ ਅਤੇ ਬਦਲਦੇ ਸਮਾਜਿਕ ਰਿਸ਼ਤਿਆਂ ਨੂੰ ਕੇਂਦਰ ਵਿੱਚ ਰੱਖ ਕੇ ਲਿਖਿਆ ਗਿਆ ਮੌਲਿਕ ਪੰਜਾਬੀ ਕਹਾਣੀ ਸੰਗ੍ਰਹਿ ਹੈ।
ਕਿਸਮ : ਸੰਪਾਦਿਤ ਪੰਜਾਬੀ ਕਹਾਣੀ ਸੰਗ੍ਰਹਿ
ਸੰਪਾਦਕ : ਅਲਫ਼ਾਜ਼
ਪਬਲਿਸ਼ਰ : People's Forum, ਬਰਗਾੜੀ
ਪ੍ਰਕਾਸ਼ਨ : ਜਨਵਰੀ 2026
ਕੀਮਤ : ₹250
ਵੇਰਵਾ :
ਇਹ ਕਹਾਣੀ ਸੰਗ੍ਰਹਿ ਵੱਖ-ਵੱਖ ਲੇਖਕਾਂ ਦੀਆਂ ਚੁਣੀਆਂ ਹੋਈਆਂ ਰਚਨਾਵਾਂ ਦਾ ਸੰਪਾਦਿਤ ਸੰਕਲਨ ਹੈ, ਜਿਸਦਾ ਉਦੇਸ਼ ਸਮਕਾਲੀ ਪੰਜਾਬੀ ਕਹਾਣੀ ਨੂੰ ਵੱਧ ਤੋਂ ਵੱਧ ਪਾਠਕਾਂ ਤੱਕ ਪਹੁੰਚਾਉਣਾ ਹੈ।
ਸਥਿਤੀ : ਛਪਾਈ ਅਧੀਨ
ਇਸ ਕਿਤਾਬ ਬਾਰੇ ਵਿਸਥਾਰਿਤ ਜਾਣਕਾਰੀ, ਸਿਰਲੇਖ, ਪ੍ਰਕਾਸ਼ਨ ਮਿਤੀ ਅਤੇ ਹੋਰ ਵੇਰਵੇ ਜਲਦੀ ਸਾਂਝੇ ਕੀਤੇ ਜਾਣਗੇ।
ਕਿਸਮ : ਸੰਪਾਦਿਤ ਪੰਜਾਬੀ ਕਹਾਣੀ ਸੰਗ੍ਰਹਿ
ਸਥਿਤੀ : ਛਪਾਈ ਅਧੀਨ
ਇਹ ਸੰਪਾਦਿਤ ਕਹਾਣੀ ਸੰਗ੍ਰਹਿ ਜਲਦੀ ਪ੍ਰਕਾਸ਼ਿਤ ਹੋਵੇਗਾ। ਪ੍ਰਕਾਸ਼ਨ ਸੰਬੰਧੀ ਜਾਣਕਾਰੀ ਇੱਥੇ ਅਪਡੇਟ ਕੀਤੀ ਜਾਵੇਗੀ।
ਅਲਫ਼ਾਜ਼ ਦੀਆਂ ਕਿਤਾਬਾਂ ਮਨੁੱਖੀ ਮਨੋਵਿਗਿਆਨ, ਸਮਾਜਿਕ ਸਰੋਕਾਰਾਂ, ਪੇਂਡੂ ਜੀਵਨ, ਪ੍ਰਵਾਸ ਅਤੇ ਸਮਕਾਲੀ ਜੀਵਨ ਦੇ ਵੱਖ-ਵੱਖ ਪੱਖਾਂ ਨੂੰ ਕਹਾਣੀ ਰੂਪ ਵਿੱਚ ਪੇਸ਼ ਕਰਦੀਆਂ ਹਨ। ਤੁਹਾਡਾ ਹਰ ਸੁਝਾਅ, ਪ੍ਰਤੀਕਰਮ ਅਤੇ ਸਮੀਖਿਆ ਸਾਡੇ ਲਈ ਕੀਮਤੀ ਹੈ।
ਜੇ ਤੁਸੀਂ ਕੋਈ ਕਿਤਾਬ ਖਰੀਦਣਾ ਚਾਹੁੰਦੇ ਹੋ, ਕਿਸੇ ਪ੍ਰੋਗਰਾਮ ਲਈ ਸੰਪਰਕ ਕਰਨਾ ਚਾਹੁੰਦੇ ਹੋ ਜਾਂ ਕਿਸੇ ਹੋਰ ਜਾਣਕਾਰੀ ਦੀ ਲੋੜ ਹੈ, ਤਾਂ ਹੇਠਾਂ ਦਿੱਤੇ ਵਿਕਲਪਾਂ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਨਵੀਆਂ ਕਿਤਾਬਾਂ, ਨਵੇਂ ਐਡੀਸ਼ਨ, ਸਾਹਿਤਕ ਗਤੀਵਿਧੀਆਂ ਅਤੇ ਹੋਰ ਅਪਡੇਟ ਲਈ alfazwriter.com 'ਤੇ ਨਿਯਮਿਤ ਆਉਂਦੇ ਰਹੋ।