ਕੀੜਾ

ਲੇਖਕ: ਅਲਫ਼ਾਜ਼


“ਤੇਰੇ ਹੱਥ ਟੁੱਟਦੇ ਆ ਉਏ ਕਰਦੇ ਨੂੰ, ਕੰਮ ਫੁਰਤੀ ਨਾਲ ਕਰ।” ਗੋਰੇ ਨੇ ਖਿੱਝ ਕੇ ਕਿਹਾ ਤਾਂ ਉਹਦਾ ਜੀਅ ਕਰਿਆ ਕਿ ਉਹਦੇ ਥੱਪੜ ਮਾਰ ਕੇ ਭੱਜ ਜਾਵੇ, ਸਭ ਛੱਡ-ਛੁਡਾ ਜਾਵੇ। ਪਰ ਭੱਜ ਕੇ ਜਾਣਾ ਕਿੱਥੇ ਸੀ...? ਪੈਰਾਂ ‘ਚ ਪਈ ਬੇੜੀ ਤਾਂ ਮਰਨ ਤੇ ਹੀ ਨਿਕਲਣੀ ਸੀ। ਕੇਰਾਂ ਸਰੀਰ ਨਿੱਸਲ ਹੋਇਆ ਜਾਪਿਆ ਤੇ ਉਹ ਬਰਫ਼ ਵਾਂਗ ਉੱਥੇ ਈ ਜੰਮ ਕੇ ਰਹਿ ਗਿਆ….

ਵਿਦੇਸ਼ੀ ਧਰਤੀ ਤੇ ਡਾਲਰਾਂ ਦੀ ਮਹਿਕ ਨਾਲ ਖਿੱਚਿਆ ਆਇਆ ਵੱਡੇ ਘਰ ਦੇ ਫਰਜੰਦ ‘ਕਰਨ’ ਲਈ ਇਹ ਕੋਈ ਨਵੀਂ ਗੱਲ ਤਾਂ ਨਹੀਂ ਸੀ….


← ਪਿਛਲੀ ਕਹਾਣੀ 📚 ਸਾਰੀਆਂ ਕਹਾਣੀਆਂ ਅਗਲੀ ਕਹਾਣੀ →